ਇਕ ਅਮਲੀ ਦੂਜੇ ਅਮਲੀ ਨੂ

ਇਕ ਅਮਲੀ ਦੂਜੇ ਅਮਲੀ ਨੂੰ ਕਹਿੰਦਾ:-
ਪਿੱਛਲੇ 18 ਸਾਲਾ ਤੋ ਮੈ ਇਕ ਗੱਲ ਨੋਟ ਕਰ ਰਿਹਾ
.
ਅਮਲੀ ਕਿਹੜੀ:-
.
ਇਹੀ ਕੇ ਜਦੋ ਆਹ ਫਾਟਕ ਬੰਦ ਹੁੰਦਾ,
ਇਹ ਸਾਲੀ Rail ਗੱਡੀ ਓਦੋਂ ਹੀ ਆਉਂਦੀ ਏ

Comments