ਪਰਫ਼ਉਮ
ਇਕ ਮੁੰਡਾ ਪਰਫ਼ਉਮ ਦੀ ਦੁਕਾਨ ਤੇ ਜਾ ਕੇ ਕਹਿੰਦਾ
ਇਕ ਪਰਫ਼ਉਮ ਦੇ ਦਿਓ ਮੈਂ ਆਪਣੀ ਗਰਲਫ੍ਰੇਂਡ ਦੇ
ਘਰ ਅੱਜ ਰਾਤੀ ਡਿੰਨਰ ਤੇ ਜਾਣਾ ਆ... !!!
ਇਕ ਪਰਫ਼ਉਮ ਹੋਰ ਦੇ ਦਿਓ
ਓਹਦੀ ਭੈਣ ਬਹੁਤ ਹੋਟ ਹੈ ਉਸ ਤੇ ਵੀ ਲਾਈਨ ਮਾਰਨੀ ਹੈ...
ਇਕ ਪਰਫ਼ਉਮ ਹੋਰ ਦੇ ਦਿਓ
ਓਹਦੀ ਮਾਤਾ ਨੂੰ ਵੀ ਇਮ੍ਪ੍ਰੇੱਸ ਕਰਨਾ ਆ
.
.
ਡਿੰਨਰ ਤੇ ਜਿਦਾਂ ਹੀ ਕੁੜੀ ਦਾ ਬਾਪੁ ਆਉਂਦਾ ਆ
ਮੁੰਡਾ ਸਿਰ ਝੁਕਾ ਕੇ ਬੈਠ ਜਾਂਦਾ
ਕੁੜੀ : ਮੈਨੂ ਨਹੀ ਪਤਾ ਸੀ ਕਿ ਤੂੰ
ਇੰਨਾ ਸ਼ਰਮੀਲਾ ਆ...
.
.
ਮੁੰਡਾ : ਮੈਨੂ ਵੀ ਨਹੀ ਸੀ ਪਤਾ ਸੀ ਕਿ
ਤੇਰੇ ਬਾਪੂ ਦੀ ਪਰਫ਼ਉਮ ਦੀ ਦੁਕਾਨ ਆ
Comments
Post a Comment