Science ਦੀ ਮੈਡਮ Get link Facebook X Pinterest Email Other Apps January 22, 2018 Science ਦੀ ਮੈਡਮ :- ਪਾਣੀ ਦਾ Formula ਦੱਸੋ ?? ਪੇਂਡੂ ਮੁੰਡਾ :- ਮੈਡਮ ਜੀ H2MgCl.Nacl HNO3. HCLO .ਮੈਡਮ :- ਆਹ ਕੀ ਆ? . . . . ਮੁੰਡਾ:- ਭੈਣ ਜੀ !! ਇਹ ਸਾਡੇ ਪਿੰਡ ਆਲੇ ਟੋਭੇ ਦੇ ਪਾਣੀ ਦਾ ਫਾਰਮੁਲਾ Get link Facebook X Pinterest Email Other Apps Comments
Comments
Post a Comment